In smskiduniya.in we provides the best Punjabi Love Shayari in punjabi language and images for whatsapp, facebook and instagram to show and express your feelings for another person.If you want to be romantic shayar then punjabi shayari is an exciting and cool way to express your love shayari for another person. A list of latest and full on punjabi love shayari given below , keep visting again to get updated list of punjabi love shayari everyday
Punjabi Shayari Images Instagram
Punjabi Shayari for Whatsapp and Facebook
- ਕੀ ਪਤਾ ਤੇਰੀ ਕੋਈ ਮਜਬੂਰੀ ਹੋਵੇ … ਤੈਨੂੰ ਬੇਵਫਾ ਕਹੀਏ ਜਰੂਰੀ ਤਾਂ ਨਹੀਂ,
ਤੈਨੂੰ ਵੀ ਪਿਆਰ ਕਿਸੇ ਹੋਰ ਨਾਲ ਹੋ ਸਕਦਾ, ਸਿਰਫ ਸਾਡੇ ਨਾਲ ਹੋਵੇ ਜਰੂਰੀ ਤਾਂ ਨਹੀਂ… - ਹੁਣ ਰਾਤਾ ਨੂੰ ਜਾਗ ਜਾਗ ੲਿਹ ਸਟੇਟਸ ਜਿਹੇ ਲਿਖੀ ਜਾਣੇ ਅਾ…
ਤੇਰਾ ਪਿਅਾਰ ਅਵੱਲਾ ਅੱਤ ਜਿਹੀ ਕਰੀ ਜਾਦਾ ਅਾ …
ਹਰ ਵੇਲੇ ਰਹਿ.ਨੀ ਸਕਦਾ ਨਾਲ ਕੋੲੀ ਦੁੱਖ ਸੁੱਖ.ਫੋਲਣ ਨੂੰ …
ੲਿਸੇ ਲੲੀ.ਅਾਪਣੇ ਦਰਦਾ ਨੂੰ.ਪੰਨਿਅਾ ਤੇ ਧਰੀ ਜਾਦਾ ਅਾ… - ਤੇਰੇ ਪਿਆਰ ਦੇ ਸਹਾਰੇ ਦਿਨ ਕਟੀ ਜਾਂਦੇ ਆਂ,
ਜੇ ਤੂਂ ਭੁਲ ਗਿਆ ਸਾਨੂੰ, ਅਸੀੰ ਵੀ ਪਿੱਛੇ ਹੱਟੀ ਜਾਂਦੇ ਆਂ,
ਦੱਸ ਹੋਇਆ ਕੀ ਕਸੂਰ, ਜੋ ਤੂੰ ਹੋ ਗਿਆ ਦੂਰ,
ਸਾਡੇ ਜਿੰਦਗੀ ਦੇ ਸੂਪਨਿਆਂ ਨੂੰ, ਤੂਂ ਕੀਤਾ ਚੂਰ-ਚੂਰ,
ਤੇਰੇ ਜਿਹਰ ਜਿਹੇ ਲਾਰੀਆਂ ਦੀ ਤਾਬ ਵਿੱਚ ਆ ਕੇ,
ਅਸੀਂ ਰੂਹ ਨੂੰ ਜਿਸਮ ਊਤੋਂ ਪੱਟੀ ਜਾਂਦੇ ਆਂ.
- ਸਾਨੂੰ ਅੱਜ ਪਤਾ ਲੱਗਾ ਨਸੀਬ ਹੁੰਦੇ ਕੀ,
ਪੈਸੇ ਵਾਲਿਆ ਦੇ ਸਾਹਮਣੇ ਗਰੀਬ ਹੁੰਦੇ ਕੀ,
ਕਿਉਂ ਕੀਤਾ ਸੀ ਪਿਆਰ ਜੇ ਨਿਭਾਉਣਾ ਨਹੀ ਸੀ ਆਉਂਦਾ,
ਤੇਰੇ ਪਿਆਰ ਨੇ ਸਿਖਾਇਆ ਸਾਨੂੰ ਰੋਣਾ ਨਹੀ ਸੀ ਆਉਂਦਾ. - ਟੁੱਟਿਆ ਹਾਂ, ਮੁੱਕਿਆ ਨਹੀਂ
ਜਾਨ ਹਾਲੇ ਬਾਕੀ ਹੈ…
ਜਿੰਦਗੀ ਜਿਉਣ ਦਾ
ਅਰਮਾਣ ਹਾਲੇ ਬਾਕੀ ਹੈ
ਉਸ ਤੱਕ ਹੈ ਜੋ ਪਹੁੰਚਾਉਣਾਂ
ਪੈਗਾਮ ਹਾਲੇ ਬਾਕੀ ਹੈ
ਜੁੜ ਚੁੱਕਿਆ ਹੈ ਜੋ ਉਸਦੇ ਨਾਂ ਨਾਲ
ਉਹ ਨਾਮ ਹਾਲੇ ਬਾਕੀ ਹੈ
ਕੀ ਕਰ ਲੈਣਾਂ ਦੁਨੀਆ ਦੇ ਸ਼ੈਤਾਨ ਨੇ
ਮੇਰਾ ਭਗਵਾਨ ਹਾਲੇ ਬਾਕੀ ਹੈ.. - ਗੁਜ਼ਰ ਜਾਣੀ ਏ ਲਗਦੀ ਏ, ਤੂੰ ਗੁਜ਼ਰੇ ਕਲ ਜਿਹੀ
ਸੀਨੇ ਦੇ ਵਿੱਚ ਸਦਾ ਰੜਕਣੇ ਵਾਲੀ ਗੱਲ ਜਿਹੀ….
ਗੱਪ ਜਿਹੀ ਲੱਗਦੀ ਏ, ਜੇ ਕਰ ਮੈਨੂੰ ਕੋਈ ਕਹੇ
ਨੀਲੀਆਂ ਅੱਖਾਂ ਵਾਲੀ ਤੈਨੂੰ ਅਜੇ ਵੀ ਚਾਹੁੰਦੀ ਏ….
More Punjabi Love Shayari :
Updates punjabi shayari for your facebook and whatsapp profile
- ਤੇਰੀ ਦੀਦ ਦਾ ਰੋਗੀ ਦੇ ਦਵਾ ਮੈਨੂ,
ਜਾਂ ਮਿਲਿਆ ਕਰ ਜਾਂ ਯਾਦ ਨਾ ਆ ਮੈਨੂ..
ਖ਼ਤ ਜਲਾ ਕੇ ਖੁਦ ਵੀ ਜਲਦੀ ਹੋਵੇਂਗੀ,
ਵਾਦੇ ਭੁਲ ਗਈ ਭੁਲ ਕੇ ਤਾਂ ਦਿਖਾ ਮੈਨੂ…
ਨੀ ਲੋਕਾਂ ਕੋਲੇ ਕਾਹਤੋਂ ਦਿਆ ਸਫਾਈਆਂ ਮੈਂ,
ਲਾਉਣੇ ਜੇ ਇਲ੍ਜ਼ਾਮ ਤਾਂ ਕੋਲ ਬਿਠਾ ਮੈਨੂ. - ੳੁਹਦੇ ਬਿਨਾ ਹਰ ਪਾਸੇ ਜਾਪੇ ਮੈਨੂੰ ਹਨੇਰਾ
ਜਿਥੇ ਜਾਵਾਂ ਹਰ ਪਾਸੇ ਦਿਸਦਾ ੳੁਹਦਾ ਚਿਹਰਾ
ਹਰ ਪਲ ਹਰ ਲਮਹਾ ਹੋ ਗਿਆ ੳੁਹਦੇ ਨਾਂ
ੳੁਹਦਾ ਦਿਲ ਹੋੲਿਅਾ ਜਦੋਂ ਮੇਰਾ ਦਿਲ
ੲਿੱਕ ਪਲ ਵੀ ਨਾ ਚੈਨ ਅਾੲਿਅਾ
ਜਦੋਂ ੳੁਹਦੇ ਤੋਂ ਹੋੲਿਅਾ ਦੂਰ ਦਿਲ ਮੇਰਾ
ਚਾਹੁੰਦਾ ਹਾਂ ਕੲੀ ਸਾਲਾਂ ਤੋਂ ੳੁਹਨੂੰ ਹੀ
ਪਰ ਕਿਸਮਤ ਦੀ ਮਾਰ ਨਾਲ ਦਿਲ ਖੋ ਗਿਆ ਮੇਰਾ
ਹੁਣ ਹਰ ਰਾਹ ਤੇ ਹਰ ਸੁਪਨੇ ਵਿੱਚ ਅਾਵੇ ਮੇਰੇ
ਕਦੇ ਰਹਿੰਦੀ ਸੀ ਪਰਛਾਵਾਂ ਬਣ ਕੇ ਮੇਰਾ
- ਹਰ ਕੋੲੀ ਸੱਚਾ ਪਿਆਰ ਕਰਨ ਵਾਲਾ ਨੲੀ ਹੁੰਦਾ
ਹਰ ਕੋੲੀ ਦਿਲ ਵਟਾੳੁਣ ਵਾਲਾ ਨੲੀ ਹੁੰਦਾ
ੲਿੱਥੇ ਹੁੰਦਾ ਗੁਮਾਨ ਰੂਪ ਰੰਗ ਦਾ
ਕੋੲੀ ਸੱਚੇ ਦਿਲ ਵੱਲ ਨੲੀ ਹੁੰਦਾ
ਇਥੇ ਹਰ ਕੋੲੀ ਪਿਆਰ ਪਾਉਣ ਨੂੰ ਕਾਹਲਾ
ਹਰ ਵਾਰ ਸੱਚਾ ਪ੍ਰੇਮ ਨਹੀਂ ਹੁੰਦਾ
ਸੱਚਾ ਪ੍ਰੇਮ ਹੁੰਦਾ ਜ਼ਿੰਦਗੀ ਚ ਇੱਕ ਵਾਰ
ੳੁਹੀ ਦਿਲੋਂ ਸਾਨੂੰ ਨਫਰਤ ਕਰਨ ਵਾਲਾ ਹੁੰਦਾ - ਹਰ ਵਾਰ ਇਕਰਾਰ ਹੋਵੇਗਾ
ਦਿਲੋਂ ਤੇਰੇ ਨਾਲ ਪਿਆਰ ਹੋਵੇਗਾ
ਅੱਖੀਅਾਂ ਚ ਤੇਰਾ ਦੀਦਾਰ ਹੋਵੇਗਾ
ਰੂਹ ਨੂੰ ਤੇਰੇ ਨਾਲ ਪਿਆਰ ਹੋਵੇਗਾ
ਜਿਥੇ ਮਰਜੀ ਅਾ ਕੇ ਦੇਖ ਲਵੀਂ
ਹਰ ਜੰਨਮ ਤੇਰਾ ਹੀ ਇੰਤੇਜ਼ਾਰ ਹੋਵੇਗਾ - ੲਿਸ਼ਕ ੲਿਸ਼ਕ ਕਰਦਾ ਹਰ ਕੋੲੀ,
ੲਿਸ਼ਕੇ ਦੇ ਰਾਹ ਬੜੇ ਅੌਖੇ,
ਹੋ ਜਾਂਦੀ ਜਿੰਦਗੀ ਨਾਲ ਨਫਰਤ,
ਜਦ ਕਰਕੇ ਕੋੲੀ ਸੱਚਾ ਪ੍ਰੇਮ… ਮੁੱਖ ਮੋੜ ਲਵੇ,
ਹੋ ਜਾਂਦੀ ਸਾਰੀ ਕਾੲਿਨਾਤ ਸੁੰਨੀ – ਸੁੰਨੀ ,
ਜਦ ਦੂਰ ਹੋ ਜਾਂਦਾ ਅਾਪਣਾ ਸੱਚਾ ਪਿਅਾਰ…. - ਸਾਹਾਂ ਵਰਗਿਆ ਸੱਜਣਾ ਵੇ….
ਕਦੇ ਅੱਖੀਆ ਤੋ ਨਾ ਦੂਰ ਹੋਵੀ…..
ਜਿੰਨਾ ਮਰਜੀ ਹੋਵੇ ਦੁੱਖ ਭਾਵੇਂ……
ਕਦੇ ਸਾਨੂੰ ਛੱਡਣ ਲਈ ਨਾ ਮਜਬੂਰ ਹੋਵੀ…. - ਹੱਕ ਅਤੇ ਸੱਚ ਕੋਈ ਦਬਾ ਨਹੀ ਸਕਦਾ,
ਮੇਰੇ ਨਾਲੋ ਵਧ ਕੌਈ ਤੇਨੂੰ ਚਾਹ ਨਹੀ ਸਕਦਾ,
ਜੇ ਤੂੰ ਜੱਸੀ ਦੀ ਨਹੀ ਹੋਈ ਤਾ,
ਕੋਈ ਹੋਰ ਵੀ ਤੇਨੂੰ ਪਾਹ ਨਹੀ ਸਕਦਾ ! - ਨਬ੍ਜ਼ ਮੇਰੀ ਦੇਖੀ ਤੇ ਬੀਮਾਰ ਲਿਖ ਦਿਤਾ
ਰੋਗ ਮੇਰਾ ਉਸ ਕੁੜੀ ਦਾ ਪਿਆਰ ਲਿਖ ਦਿਤਾ
ਕਰਜਦਾਰ ਰਹਿ ਗਿਆ ਮੈਂ ਉਸ ਹਕੀਮ ਦਾ ਯਾਰੋ
ਜਿਨ੍ਹੇ ਦਵਾ ਦਾ ਨਾਮ ਉਸ ਕੁੜੀ ਦਾ ਦੀਦਾਰ ਲਿਖ ਦਿਤਾ
- ਉਹਦੇ ਬੁੱਲਾਂ ਉੱਤੇ ਮੇਰੀ ਰੱਟ ਐ…
ਸਾਡੀ ਆਸ਼ਕਾ ਦੇ ਵਿੱਚ ਯਾਰੀ ਅੱਤ ਐ…
ਮੈਂ ਵੀ ਘੈਟ ਜਿਹੀ ਸਵੇਗੀ ਮੁਟਿਆਰ ਐ…
ਉਹ ਵੀ ਸਿਰੇ ਦਾ ਸਵੇਗੀ ਜਿਹਾ ਜੱਟ ਐ… - ਮੇਰੇ ਟੁੱਟੇ ਹੋਏ ਦਿਲ ਦਾ ਇਲਾਜ਼ ਤੂੰ ਆ
ਮੇਰੇ ਬੁੱਲਾਂ ਤੇ ਏਕੋ ਹੀ ਅਲਫਾਜ਼ ਤੂੰ ਆ
ਮੈਂ ਜੇ ਸੰਗੀਤ ਤੇ ਮੇਰਾ ਰਿਆਜ਼ ਤੂੰ ਆ
ਮੇਰੇ ਦਿਲ ਨਾਲ ਜੁੜੀ ਹੋਯੀ ਇੱਕ ਇੱਕ ਤਾਰ ਦਾ ਸਾਜ ਤੂੰ ਆ
ਮੈਂ ਜੇ ਸਿਮਰਨ ਤੇ ਮੇਰਾ ਰਾਜ਼ ਤੂੰ ਆ
ਤੇਰੇ ਬਿਨਾ ਜੀਨਾ ਬੜਾ ਔਖਾ ਸਜਣਾ ਕਿਊਂਕਿ
ਮੇਰੇ ਚਲਦੇ ਨੇ ਜੋ ਸਾਹ ਉਸ ਦਾ ਰਾਜ਼ ਤੂੰ ਆ - ਜੇ ਤੂੰ ਥੋੜਾ ਜੇਹਾ ਵੀ ਸੋਚਿਆ ਮੇਰੇ ਵਾਸਤੇ
ਮੈ ਜਿੰਦ ਜਾਂ ਵਾਰ ਦਿਆ ਤੇਰੇ ਵਾਸਤੇ
ਜੇ ਤੇਰੀ ਜ਼ਿੰਦਗੀ ਚ ਆ ਜਾਵੇ ਹਨੇਰਾ
ਤਾਂ ਖੁਦ ਨੂ ਜਲਾ ਦਿਆ ਤੇਰੇ ਵਾਸਤੇ - ਤੂੰ ਕੀ ਜਾਨੇ ਤੇਨੂੰ ਕਿੰਨਾ ਪਿਆਰ ਕਰੀਏ ,
ਯਾਰਾ ਤੇਨੂੰ ਕਿਵੇ ਇਜਹਾਰ ਕਰੀਏ ,
ਤੂੰ ਤਾ ਸਾਡੇ ਇਸ਼ਕੇ ਦਾ ਰੱਬ ਹੋ ਗਿਓ,
ਇੰਨਾ ਤੇਰੇ ਉੱਤੇ ਐਤਬਾਰ ਕਰੀਏ ॥ - ਚੰਨ ਵਲ ਵੇਖ ਕੇ ਫਰਿਆਦ ਮੰਗਦੇ ਹਾਂ,
ਅਸੀਂ ਜ਼ਿੰਦਗੀ ਚ ਬੱਸ ਤੇਰਾ ਪਿਆਰ ਮੰਗਦੇ ਹਾਂ,
ਭੁੱਲ ਕੇ ਵੀ ਕਦੇ ਮੇਰੇ ਤੋ ਦੂਰ ਨਾ ਜਾਵੀਂ,
ਅਸੀਂ ਕੇਹੜਾ ਤੇਰੇ ਤੋ ਤੇਰੀ ਜਾਂਨ ਮੰਗਦੇ ਹਾਂ ॥