Punjabi Heart Touching Whatsapp Status
ਸ਼ਾਮ ਨੂੰ ਥੱਕ ਟੁੱਟ ਕੇ ਝੌਪੜੇ 'ਚ ਸੌਂ ਜ਼ਾਂਦਾ ਹੈ ਉਹ ਮਜ਼ਦੂਰ, ਜੋ ਸ਼ਹਿਰ 'ਚ ਉੱਚੀਆਂ ਇਮਾਰਤਾਂ ਬਣਾਉਂਦਾ ਹੈ
ShareCopy
Sham Nu Thak Tutt Ke Jhopde Ch So Janda Hai Oh Mazdoor, Jo Shehar Diyan Uchian Imartan Banaunda Hai
ShareCopy
ਅਮੀਰ ਦੀ ਕੁੜੀ ਪਾਰਲਰ ਵਿੱਚ ਜਿੰਨਾਂ ਦੇ ਆਉਂਦੀ ਹੈ, ਓਨੇ 'ਚ ਗਰੀਬ ਦੀ ਕੁੜੀ ਆਪਣੇ ਸਹੁਰੇ ਚਲੀ ਜ਼ਾਂਦੀ ਆ
ShareCopy
Ameer Di Kudi Parlour Vich Jina De Aundi Hai, One Ch Gareeb Di Kudi Apne Sohre Chali Jandi Aa
ShareCopy
ਕੱਲ ਇੱਕ ਇਨਸਾਨ ਰੋਟੀ ਮੰਗ ਕੇ ਲੈ ਗਿਆ ਤੇ ਕਰੋੜਾਂ ਦੀਆਂ ਦੁਆਵਾਂ ਦੇ ਗਿਆ, ਪਤਾ ਹੀ ਨੀਂ ਚੱਲਿਆ ਕਿ ਗਰੀਬ ਉਹ ਸੀ ਜਾਂ ਮੈਂ
ShareCopy
Kal Ik Insaan Roti Mang Ke Lai Gaya Te Crore'an Diyan Duawan De Gaya, Pta Hi Ni Chaleya Ki Gareeb Oh C Ya Main
ShareCopy
ਦੀਦਾਰ ਦੀ ਤਲਬ ਹੋਵੇ ਤਾਂ ਨਜ਼ਰਾਂ ਟਿਕਾ ਕੇ ਰੱਖੀਂ, ਕਿਉਂਕਿ "ਨਕਾਬ" ਹੋਵੇ ਜਾਂ "ਨਸੀਬ" ਸਰਕਦਾ ਜਰੂਰ ਆ
ShareCopy
Deedar Di Talab Howe Tan Nazran Tika Ke Rakhin, Kyu Ki "Naqab" Howe Ya "Naseeb" Sarakda Zarur Hai
ShareCopy
ਗੱਠੜੀ ਬੰਨ ਕੇ ਬੈਠਾ ਹੈ ਅਨਾੜੀ, ਨਾਲ ਜੋ ਲੈ ਕੇ ਜਾਣਾ ਸੀ, ਉਹ ਕਮਾਇਆ ਹੀ ਨਹੀਂ
ShareCopy
Gathri Ban Ke Baitha Hai Anadi, Naal Jo Lai Ke Jana C, Oh Kamaya Hi Nahi
ShareCopy
ਮੈਂ ਉਹ ਕਿਸਮਤ ਦਾ ਸਭ ਤੋਂ ਚਹੇਤਾ ਖਿਡੌਣਾ ਹਾਂ, ਜੋ ਮੈਨੂੰ ਰੋਜ਼ ਜੋੜਦੀ ਆ ਫੇਰ ਤੋਂ ਤੋੜਨ ਲਈ
ShareCopy
Main Os Kismat Da Sab To Favourite Toy Han, Jo Mainu Roz Jod Di Hai Fer To Todan Layi
ShareCopy
ਜਿਸ ਜਖਮ ਚੋਂ ਖੂਨ ਨਹੀਂ ਨਿਕਲਦਾ, ਤਾਂ ਸਮਝ ਲਿਉ ਕਿ ਉਹ ਜਖਮ ਕਿਸੇ ਆਪਣੇ ਨੇ ਹੀ ਦਿੱਤਾ ਹੈ
ShareCopy
Jis Jism Cho Blood Nahi Nikal Da, Tan Samjh Lao Ki Oh Jakham Kise Apne Ne Hi Dita Hai
ShareCopy
ਬਚਪਨ ਵੀ ਕਮਾਲ ਦਾ ਸੀ, ਖੇਡਦੇ ਖੇਡਦੇ ਚਾਹੇ ਛੱਤ ਤੇ ਸੌਂਈਏ ਜਾਂ ਜ਼ਮੀਨ ਤੇ ਪਰ ਅੱਖ ਹਮੇਸ਼ਾ ਬਿਸਤਰੇ 'ਚ ਹੀ ਖੁੱਲਦੀ ਸੀ
ShareCopy
Childhood Bhi Kamaal Da C, Khed De Khed De Chahe Chatt Te Soyiye Ya Zameen Te Par Akh Hamesha Bistre Ch Hi Khuldi C
ShareCopy
ਹਰ ਨਵੀਂ ਚੀਜ਼ ਚੰਗੀ ਹੁੰਦੀ ਹੈ, ਪਰ ਦੋਸਤ ਪੁਰਾਣੇ ਹੀ ਚੰਗੇ ਹੁੰਦੇ ਨੇਂ
ShareCopy
Har Nawi Cheez Changi Hundi Hai, Par Dost Purane Hi Change Hunde Ne
ShareCopy
ਅੈ ਮੁਸੀਬਤ ਜਰਾ ਸੋਚ ਕੇ ਆ ਮੇਰੇ ਕਰੀਬ, ਕਿਤੇ ਮੇਰੀ ਮਾਂ ਦੀ ਦੁਆ ਤੇਰੇ ਲਈ ਮੁਸੀਬਤ ਨਾ ਬਣ ਜਾਵੇ
ShareCopy
Aae Musibat Zra Soch Ke Aa Mere Kareeb, Kite Meri Maa Di Dua Tere Layi Musibat Na Ban Jawe
ShareCopy
ਗੁੰਮ ਤਾਂ ਆਪਾਂ ਖੁਦ ਹਾਂ ਤੇ ਲੱਭਦੇ ਖੁਦਾ ਨੂੰ ਹਾਂ
ShareCopy
Gum Tan Apa Khud Han Te Labh De Khuda Nu Han
ShareCopy
ਹੰਕਾਰ ਦਿਖਾ ਕੇ ਕੋਈ ਰਿਸ਼ਤਾ ਤੋੜਨ ਨਾਲੋਂ ਚੰਗਾ ਹੈ ਕਿ ਮੁਆਫੀ ਮੰਗ ਕੇ ਉਹ ਰਿਸ਼ਤਾ ਨਿਭਾਇਆ ਜਾਵੇ
ShareCopy
Ego Dikha Ke Koi Rishta Todan Nalo Changa Hai Ki Sorry Mang Ke Oh Rishta Nibhaya Jawe
ShareCopy
ਅਸੀਂ ਤਾਂ ਪਾਗਲ ਆਂ, ਸ਼ੌਂਕ-ਏ-ਸ਼ਾਇਰੀ ਦੇ ਨਾਮ ਤੇ ਹੀ ਦਿਲ ਦੀ ਗੱਲ ਕਹਿ ਜਾਨੇ ਆਂ, ਕਈ ਲੋਕ ਤਾਂ ਗੀਤਾ ਤੇ ਹੱਥ ਰੱਖ ਕੇ ਵੀ ਸੱਚ ਨਹੀਂ ਬੋਲਦੇ
ShareCopy
Asin Tan Pagal Aaa, Shaunk-E-Shayari De Naam Te Hi Dil Di Gal Keh Jaane Aa, Kayi Lok Tan Geeta Te Hath Rakh Ke Bhi Sach Nahi Bolde
ShareCopy